ਕਿਸੇ ਨਾਲ ਗੱਲ ਕਰੋ ਜੋ ਇਸਨੂੰ ਸਮਝਦਾ ਹੈ।
ਜਾਂ ਆਪਣੇ ਕੁਝ ਬਿੱਲਾਂ ਦਾ ਭੁਗਤਾਨ ਕਰਨ ਜਾਂ ਰਾਸ਼ਨ ਖਰੀਦਣ ਦੇ ਲਈ? ਕੀ ਤੁਹਾਡੇ ਜੂਏ ਦੀ ਆਦਤ ਨੂੰ ਕਾਬੂ ਕਰਨਾ ਔਖਾ ਹੋ ਰਿਹਾ ਹੈ?
ਕਿਸੇ ਨਾਲ ਗੱਲ ਕਰੋ ਜੋ ਇਸਨੂੰ ਸਮਝਦਾ ਹੈ।
ਜੂਏ ਦੇ ਨੁਕਸਾਨ ਤੋਂ ਬਚਾਅ ਦੀਆਂ ਬਹੁ-ਸਭਿਆਚਾਰਕ ਸੇਵਾਵਾਂ (ਮਲਟੀਕਲਚਰਲ ਗੈਂਬਲਿੰਗ ਹਾਰਮ ਪ੍ਰੀਵੈਨਸ਼ਨ ਸਰਵਿਸਜ਼) ਵਿਚ ਅਸੀਂ ਜੂਏਬਾਜ਼ੀ ਦੇ ਮਾੜੇ ਪ੍ਰਭਾਵਾਂ ਦਾ ਪ੍ਰਬੰਧ ਕਰਨ ਅਤੇ ਤੁਹਾਡੇ ਵਿੱਤ ਅਤੇ ਪਰਿਵਾਰਕ ਸੰਬੰਧਾਂ ਵਿਚ ਸਹਾਇਤਾ ਕਰ ਸਕਦੇ ਹਾਂ।
ਜੇ ਤੁਸੀਂ ਆਪਣੇ ਕਿਸੇ ਨਜ਼ਦੀਕੀ ਬਾਰੇ ਚਿੰਤਤ ਹੋ, ਤਾਂ ਅਸੀਂ ਤੁਹਾਡੀ ਮਦਦ ਵੀ ਕਰ ਸਕਦੇ ਹਾਂ।
ਮੁਫਤ ਅਤੇ ਗੁਪਤ ਸਲਾਹ ਅਤੇ ਸਹਾਇਤਾ ਲਈ ਸਾਡੀ ਹੌਟਲਾਈਨ ਨੂੰ 1800 329 192 ਉੱਤੇ ਫੋਨ ਕਰੋ ਜਾਂ gamblingharmprevention@ssi.org.au ਤੇ ਸਾਨੂੰ ਈਮੇਲ ਕਰੋ।
SSI’s Multicultural Gambling Harm Prevention Services (MGHP) offer a variety of free services for individuals and families experiencing negative effects from gambling.